1/7
Files by Google screenshot 0
Files by Google screenshot 1
Files by Google screenshot 2
Files by Google screenshot 3
Files by Google screenshot 4
Files by Google screenshot 5
Files by Google screenshot 6
Files by Google Icon

Files by Google

Google LLC
Trustable Ranking Icon
4M+ਡਾਊਨਲੋਡ
10MBਆਕਾਰ
Android Version Icon4.4 - 4.4.4+
ਐਂਡਰਾਇਡ ਵਰਜਨ
899.9999.999(19-12-2023)
4.7
(294 ਸਮੀਖਿਆਵਾਂ)
Age ratingPEGI-3
ਡਾਊਨਲੋਡ ਕਰੋ
ਵੇਰਵਾਸਮੀਖਿਆਵਾਂਜਾਣਕਾਰੀ
1/7

Files by Google ਦਾ ਵੇਰਵਾ

✨ ਸਫ਼ਾਈ ਸੰਬੰਧੀ ਸਿਫ਼ਾਰਸ਼ਾਂ ਨਾਲ ਆਪਣੇ ਡੀਵਾਈਸ 'ਤੇ ਜਗ੍ਹਾ ਖਾਲੀ ਕਰੋ

🔍 ਖੋਜ ਅਤੇ ਆਸਾਨ ਬ੍ਰਾਊਜ਼ਿੰਗ ਨਾਲ ਫ਼ਾਈਲਾਂ ਨੂੰ ਤੇਜ਼ੀ ਨਾਲ ਲੱਭੋ

↔️ ਕਵਿੱਕ ਸ਼ੇਅਰ ਨਾਲ ਫ਼ਾਈਲਾਂ ਨੂੰ ਤੇਜ਼ੀ ਨਾਲ ਆਫ਼ਲਾਈਨ ਸਾਂਝਾ ਕਰੋ

☁️ ਆਪਣੇ ਡੀਵਾਈਸ 'ਤੇ ਜਗ੍ਹਾ ਬਚਾਉਣ ਲਈ ਫ਼ਾਈਲਾਂ ਦਾ ਕਲਾਊਡ 'ਤੇ ਬੈਕਅੱਪ ਲਓ

🔒 ਗੈਰ-ਡੀਵਾਈਸ ਲਾਕ ਨਾਲ ਆਪਣੀਆਂ ਫ਼ਾਈਲਾਂ ਨੂੰ ਸੁਰੱਖਿਅਤ ਕਰੋ


ਜਗ੍ਹਾ ਖਾਲੀ ਕਰੋ

ਆਸਾਨੀ ਨਾਲ ਦੇਖੋ ਕਿ ਤੁਹਾਡੇ ਡੀਵਾਈਸ, SD ਕਾਰਡ ਅਤੇ USB ਡਰਾਈਵ 'ਤੇ ਕਿੰਨੀ ਜਗ੍ਹਾ ਖਾਲੀ ਬਚੀ ਹੈ। ਚੈਟ ਐਪਾਂ ਤੋਂ ਪੁਰਾਣੀਆਂ ਫ਼ੋਟੋਆਂ, ਡੁਪਲੀਕੇਟ ਫ਼ਾਈਲਾਂ ਲੱਭ ਕੇ, ਕੈਸ਼ੇ ਕਲੀਅਰ ਕਰ ਕੇ ਅਤੇ ਹੋਰ ਚੀਜ਼ਾਂ ਨਾਲ ਜਗ੍ਹਾ ਖਾਲੀ ਕਰੋ।


ਫ਼ਾਈਲਾਂ ਨੂੰ ਤੇਜ਼ੀ ਨਾਲ ਲੱਭੋ

ਆਪਣੇ ਫ਼ੋਨ 'ਤੇ ਫ਼ੋਟੋਆਂ, ਵੀਡੀਓ ਅਤੇ ਦਸਤਾਵੇਜ਼ਾਂ ਨੂੰ ਦੇਖਣ ਦਾ ਸਮਾਂ ਬਚਾਓ। ਤੇਜ਼ੀ ਨਾਲ ਖੋਜੋ ਜਾਂ ਆਪਣੇ GIF ਬ੍ਰਾਊਜ਼ ਕਰੋ ਜਾਂ ਉਸ ਵੀਡੀਓ ਨੂੰ ਸਾਂਝਾ ਕਰੋ ਜੋ ਤੁਸੀਂ ਹਾਲ ਹੀ ਵਿੱਚ ਡਾਊਨਲੋਡ ਕੀਤਾ ਹੈ। ਇਹ ਦੇਖਣ ਲਈ ਕਿ ਕਿਹੜੀ ਫ਼ਾਈਲ ਜ਼ਿਆਦਾ ਜਗ੍ਹਾ ਘੇਰ ਰਹੀ ਹੈ, ਫ਼ਾਈਲਾਂ ਨੂੰ ਆਕਾਰ ਮੁਤਾਬਕ ਕ੍ਰਮ-ਬੱਧ ਕਰੋ।


ਤੇਜ਼ ਅਤੇ ਸੁਰੱਖਿਅਤ ਫ਼ਾਈਲ ਸਾਂਝਾਕਰਨ

ਕਵਿੱਕ ਸ਼ੇਅਰ ਨਾਲ ਆਪਣੇ ਆਲੇ-ਦੁਆਲੇ ਦੇ Android ਅਤੇ Chromebook ਡੀਵਾਈਸਾਂ 'ਤੇ ਫ਼ੋਟੋਆਂ, ਵੀਡੀਓ, ਐਪਾਂ ਅਤੇ ਹੋਰ ਚੀਜ਼ਾਂ ਨੂੰ ਸਾਂਝਾ ਕਰੋ। 480 Mbps ਤੱਕ ਦੀ ਗਤੀ ਨਾਲ, ਬਿਨਾਂ ਇੰਟਰਨੈਟ ਕਨੈਕਸ਼ਨ ਦੇ ਵੀ ਫ਼ਾਈਲਾਂ ਤੇਜ਼ੀ ਨਾਲ ਟ੍ਰਾਂਸਫ਼ਰ ਹੁੰਦੀਆਂ ਹਨ। ਸਿਰੇ-ਤੋਂ-ਸਿਰੇ ਤੱਕ ਇਨਕ੍ਰਿਪਸ਼ਨ ਦੇ ਨਾਲ ਟ੍ਰਾਂਸਫ਼ਰ ਪ੍ਰਾਈਵੇਟ ਅਤੇ ਸੁਰੱਖਿਅਤ ਹੁੰਦੇ ਹਨ।


ਆਪਣੀਆਂ ਫ਼ਾਈਲਾਂ ਨੂੰ ਸੁਰੱਖਿਅਤ ਕਰੋ

ਆਪਣੀਆਂ ਸੰਵੇਦਨਸ਼ੀਲ ਫ਼ਾਈਲਾਂ ਨੂੰ ਕਿਸੇ PIN ਜਾਂ ਪੈਟਰਨ ਨਾਲ ਸੁਰੱਖਿਅਤ ਰੱਖੋ ਜੋ ਤੁਹਾਡੇ ਡੀਵਾਈਸ ਲਾਕ ਤੋਂ ਵੱਖਰਾ ਹੋ ਸਕਦਾ ਹੈ।


ਆਫ਼ਲਾਈਨ ਮੀਡੀਆ ਚਲਾਓ

ਪਲੇਬੈਕ ਗਤੀ, ਬੇਤਰਤੀਬ ਕਰਨ ਦੀ ਸੁਵਿਧਾ ਅਤੇ ਹੋਰ ਚੀਜ਼ਾਂ ਵਰਗੇ ਅਡਵਾਂਸ ਕੰਟਰੋਲਾਂ ਨਾਲ ਸੰਗੀਤ ਸੁਣੋ ਜਾਂ ਆਪਣੇ ਵੀਡੀਓ ਦੇਖੋ।


ਫ਼ਾਈਲਾਂ ਦਾ ਬੈਕਅੱਪ ਲਓ

ਆਪਣੇ ਡੀਵਾਈਸ 'ਤੇ ਜਗ੍ਹਾ ਬਚਾਉਣ ਲਈ ਆਪਣੀਆਂ ਫ਼ਾਈਲਾਂ ਨੂੰ Google Drive ਜਾਂ SD ਕਾਰਡ 'ਤੇ ਲਿਜਾਓ। ਤੁਸੀਂ ਆਪਣੇ ਡੀਵਾਈਸ 'ਤੇ ਮੌਜੂਦ ਹੋਰ ਕਲਾਊਡ ਸਟੋਰੇਜ ਐਪਾਂ ਨਾਲ ਵੀ ਸਾਂਝਾ ਕਰ ਸਕਦੇ ਹੋ।


ਸਮਾਰਟ ਸਿਫ਼ਾਰਸ਼ਾਂ ਪ੍ਰਾਪਤ ਕਰੋ

ਜਗ੍ਹਾ ਬਚਾਉਣ, ਆਪਣੇ ਡੀਵਾਈਸ ਨੂੰ ਸੁਰੱਖਿਅਤ ਰੱਖਣ ਅਤੇ ਹੋਰ ਚੀਜ਼ਾਂ ਲਈ ਮਦਦਗਾਰ ਸੁਝਾਅ ਪ੍ਰਾਪਤ ਕਰੋ। ਐਪ ਨੂੰ ਜ਼ਿਆਦਾ ਤੋਂ ਜ਼ਿਆਦਾ ਵਰਤਣ ਨਾਲ, ਤੁਹਾਡੀਆਂ ਸਿਫ਼ਾਰਸ਼ਾਂ ਹੋਰ ਸਮਾਰਟ ਹੁੰਦੀਆਂ ਜਾਣਗੀਆਂ।


ਇਹ ਨਿਪੁੰਨ ਅਤੇ ਪ੍ਰਭਾਵਸ਼ਾਲੀ ਹੈ

Files by Google ਐਪ ਤੁਹਾਡੇ ਡੀਵਾਈਸ 'ਤੇ 20 MB ਤੋਂ ਘੱਟ ਸਟੋਰੇਜ ਦੀ ਵਰਤੋਂ ਕਰਦੀ ਹੈ, ਇਸਦੀ ਵਰਤੋਂ ਕਰਨਾ ਆਸਾਨ ਹੈ ਅਤੇ ਇਸ ਵਿੱਚ ਕੋਈ ਵਿਗਿਆਪਨ ਨਹੀਂ ਹੈ।

Files by Google - ਵਰਜਨ 899.9999.999

(19-12-2023)
ਨਵਾਂ ਕੀ ਹੈ?ਆਉਣ ਵਾਲੇ ਅਗਲੇ ਕੁਝ ਹਫ਼ਤਿਆਂ ਵਿੱਚ, ਅਸੀਂ ਹੇਠਾਂ ਦਿੱਤੀਆਂ ਵਿਸ਼ੇਸ਼ਤਾਵਾਂ ਦੀ ਜਨਤਕ ਰਿਲੀਜ਼ ਕਰ ਰਹੇ ਹਾਂ:- ਤੁਸੀਂ ਹੁਣ ਫ਼ਾਈਲਾਂ ਨੂੰ ਭੇਜਣ ਜਾਂ ਪ੍ਰਾਪਤ ਕਰਨ ਲਈ ਹੋਮ ਪੇਜ ਤੋਂ ਸਿੱਧਾ ਕਵਿੱਕ ਸ਼ੇਅਰ ਦੀ ਵਰਤੋਂ ਕਰ ਸਕਦੇ ਹੋ।- ਜੇ ਤੁਹਾਡੇ ਕੋਲ Gemini Advanced ਸਬਸਕ੍ਰਿਪਸ਼ਨ ਹੈ ਅਤੇ Android 15 ਵਾਲਾ ਡੀਵਾਈਸ ਹੈ, ਤਾਂ ਤੁਸੀਂ ਹੁਣ ਆਸਾਨੀ ਨਾਲ PDF ਫ਼ਾਈਲ ਬਾਰੇ Gemini ਤੋਂ ਪੁੱਛ ਸਕਦੇ ਹੋ।

ਅਜੇ ਤੱਕ ਕੋਈ ਸਮੀਖਿਆ ਜਾਂ ਰੇਟਿੰਗ ਨਹੀਂ ਹੈ! ਪਾਓਣ ਲਈ ਕਿਰਪਾ ਕਰਕੇ

-
294 Reviews
5
4
3
2
1

Files by Google - ਏਪੀਕੇ ਜਾਣਕਾਰੀ

ਏਪੀਕੇ ਵਰਜਨ: 899.9999.999ਪੈਕੇਜ: com.google.android.apps.nbu.files
ਐਂਡਰਾਇਡ ਅਨੁਕੂਲਤਾ: 4.4 - 4.4.4+ (KitKat)
ਡਿਵੈਲਪਰ:Google LLCਪਰਾਈਵੇਟ ਨੀਤੀ:http://www.google.com/policies/privacyਅਧਿਕਾਰ:30
ਨਾਮ: Files by Googleਆਕਾਰ: 10 MBਡਾਊਨਲੋਡ: 3Mਵਰਜਨ : 899.9999.999ਰਿਲੀਜ਼ ਤਾਰੀਖ: 2025-04-06 01:53:25ਘੱਟੋ ਘੱਟ ਸਕ੍ਰੀਨ: SMALLਸਮਰਥਿਤ ਸੀਪੀਯੂ:
ਪੈਕੇਜ ਆਈਡੀ: com.google.android.apps.nbu.filesਐਸਐਚਏ1 ਦਸਤਖਤ: 61:ED:37:7E:85:D3:86:A8:DF:EE:6B:86:4B:D8:5B:0B:FA:A5:AF:81ਡਿਵੈਲਪਰ (CN): Androidਸੰਗਠਨ (O): Androidਸਥਾਨਕ (L): Mountain Viewਦੇਸ਼ (C): USਰਾਜ/ਸ਼ਹਿਰ (ST): Californiaਪੈਕੇਜ ਆਈਡੀ: com.google.android.apps.nbu.filesਐਸਐਚਏ1 ਦਸਤਖਤ: 61:ED:37:7E:85:D3:86:A8:DF:EE:6B:86:4B:D8:5B:0B:FA:A5:AF:81ਡਿਵੈਲਪਰ (CN): Androidਸੰਗਠਨ (O): Androidਸਥਾਨਕ (L): Mountain Viewਦੇਸ਼ (C): USਰਾਜ/ਸ਼ਹਿਰ (ST): California
appcoins-gift
Bonus GamesWin even more rewards!
ਹੋਰ
Merge County®
Merge County® icon
ਡਾਊਨਲੋਡ ਕਰੋ
Brick Ball Fun-Crush blocks
Brick Ball Fun-Crush blocks icon
ਡਾਊਨਲੋਡ ਕਰੋ
崩壞3rd
崩壞3rd icon
ਡਾਊਨਲੋਡ ਕਰੋ
Ensemble Stars Music
Ensemble Stars Music icon
ਡਾਊਨਲੋਡ ਕਰੋ
Zen Tile - Relaxing Match
Zen Tile - Relaxing Match icon
ਡਾਊਨਲੋਡ ਕਰੋ
Omniheroes
Omniheroes icon
ਡਾਊਨਲੋਡ ਕਰੋ
Westland Survival: Cowboy Game
Westland Survival: Cowboy Game icon
ਡਾਊਨਲੋਡ ਕਰੋ
Heroes of War: WW2 army games
Heroes of War: WW2 army games icon
ਡਾਊਨਲੋਡ ਕਰੋ
War and Magic: Kingdom Reborn
War and Magic: Kingdom Reborn icon
ਡਾਊਨਲੋਡ ਕਰੋ
Demon Slayers
Demon Slayers icon
ਡਾਊਨਲੋਡ ਕਰੋ
Seekers Notes: Hidden Objects
Seekers Notes: Hidden Objects icon
ਡਾਊਨਲੋਡ ਕਰੋ
Zen Cube 3D - Match 3 Game
Zen Cube 3D - Match 3 Game icon
ਡਾਊਨਲੋਡ ਕਰੋ